ਤਮੰਨਾ ਬੱਸ ਐਨੀ ਹੈ ਕਿ ਓਹਦਾ ਪਿਆਰ ਮਿਲੇ..,
ਇਜ਼ਹਾਰ ਮੈਂ ਕਰਾ ਤੇ ਓਹਦਾ ਇਕਰਾਰ ਮਿਲੇ..,
ਬੱਸ ਇੱਕ ਵਾਰ ਓਹ ਕਹਿ ਦੇ ਸੋਚ ਕੇ ਦੱਸਾਂਗਾ..,
ਫਿਰ ਚਾਹੇ ਇਹਨਾ ਅੱਖੀਆਂ ਨੂੰ ਸੱਤ ਜਨਮਾਂ ਦਾ ਇੰਤਜ਼ਾਰ ਮਿਲੇ..

Leave a Comment