ਧਰਮਰਾਜ :–ਸੇਠਾ ! ਤੂੰ ਦੁਨੀਅਾਂ 'ਚ ਚੰਗੇ ਕੰਮ ਵੀ ਬਹੁਤ ਕੀਤੇ ਨੇ ਅਤੇ ਮਾੜੇ ਵੀ ਹੁੁਣ ਤੂੰ ਦੱਸ ਕਿ #ਸਵਰਗ 'ਚ ਜਾਣਾ ਜਾ ਨਰਕ 'ਚ ? ਸੇਠ :– ਸਵਰਗ #ਨਰਕ ਵਾਲੇ ਮੋੜ ਤੇ ਹੀ ਛੱਡ ਦਿੳੁ , ਦੋਵੇਂ ਰਾਹ ਲਗਦੇ ਹਨ , ਉੱਥੇ ਦੁਕਾਨ ਵਧੀਅਾ ਚੱਲੂਗੀ 😀😜
Status sent by: Sweety Punjabi Jokes Status
DESI Status