ਇਕ ਸੁਨੇਹਾ ਮੁੰਡਿਆਂ ਲਈ------
ਕੁੜੀਆਂ ਸਿਰਫ ਮਸ਼ੂਕਾਂ ਨਹੀਂ
ਕੁਝ ਹੋਰ ਵੀ ਹੁੰਦੀਆਂ ਨੇ
ਮਾਂ ਭੈਣ ਧੀ ਜਹੇ ਰਿਸ਼ਤਿਆਂ ਦੀ
ਡੋਰ ਵੀ ਹੁੰਦੀਆਂ ਨੇ
ਇਕ ਸੁਨੇਹਾ ਕੁੜੀਆਂ ਲਈ------------
''ਬਾਪ ਦੀ ਪੱਗ ਕੱਪੜੇ ਦੀ ਨਹੀਂ,
ਧੀ ਦੇ ਜਿਸਮ ਦੀ ਬਣੀ ਹੁੰਦੀ ਹੈ
ਜਿੱਥੇ ਜਿਥੇ ਧੀ ਜਾਂਦੀ ਪੱਗ ਵੀ ਨਾਲ ਹੀ ਜਾਂਦੀ ਹੈ '