ਸੁਖੀ ਹੋਣ ਦੇ ਤਰੀਕੇ :-
" ਇੱਜਤ ਕਰੋ ਇੱਜਤ ਪਾੳ "
" ਪਹਿਲਾਂ ਸੋਚੋ ਫਿਰ ਬੋਲੋ "
" ਆਪਣੀ ਗਲਤੀ ਮੰਨਣਾ ਸਿੱਖੋ "
" ਸਲਾਹ ਸਭ ਨਾਲ, ਪਰ ਫੈਸਲਾ ਆਪ ਲਵੋ "
" ਆਪਣਾ ਕੰਮ ਸਦਾ ਮਿਹਨਤ ਨਾਲ ਕਰੋ "
" ਬਿਨਾ ਜਰੂਰਤ ਖਰੀਦਦਾਰੀ ਨਾ ਕਰੋ "
" ਬਿਨਾ ਕਾਰਣ ਦੂਸਰਿਆਂ ਦੇ ਝਗੜੇ 'ਚ ਨਾ ਪਵੋ "
" ਹਰ ਹਾਲ ਵਿੱਚ ਸੰਤੁਸ਼ਟ ਰਹੋ "
" ਰੋਜਾਨਾ ਪਰਮਾਤਮਾ ਦਾ ਸਿਮਰਨ ਕਰੋ "