ਸੁਖਬੀਰ ਬਾਦਲ ਦੀ ਗੱਡੀ ਦੇ ਥੱਲੇ ਆ ਕੇ ਕੁੱਤੇ ਦਾ ਬੱਚਾ ਮਰ ਗਿਆ
ਸੁਖਬੀਰ ਬਾਦਲ ਆਪਣੇ ਡ੍ਰਾਈਵਰ ਨੂੰ ਕਹਿੰਦਾ :-
ਪਿੰਡ ਵਿਚ ਪਤਾ ਕਰਕੇ ਆ ਇਸ ਦਾ ਮਾਲਕ ਕੋਣ ਆ
.
ਡ੍ਰਾਈਵਰ ਜਦੋ ਵਾਪਿਸ ਆਉਂਦਾ ਉਹਦੇ ਗੱਲ ਵਿੱਚ
ਫੁੱਲਾ ਦਾ ਹਾਰ ਤੇ ਹੱਥ ਵਿੱਚ ਬਰਫੀ ਦਾ ਡੱਬਾ ਹੁੰਦਾ
ਸੁਖਬੀਰ ਬਾਦਲ ਕਹਿੰਦਾ :- ਆਹ ਕੀ ਉਏ "
 ਕਹਿੰਦਾ :- Sir ਮੇਰੀ ਪਿੰਡ ਵਾਲਿਆ ਨੇ ਪੂਰੀ ਗੱਲ
ਸੁਣੀ ਹੀ ਨਹੀਂ ਤੇ ਮੇਰੇ ਗੱਲ ਵਿੱਚ ਫੁੱਲਾ ਦਾ ਹਾਰ ਪਾਤਾ
ਤੇ ਸਾਰੇ ਪਿੰਡ ਵਿੱਚ ਮਿਠਾਈ ਵੰਡਣ ਲੱਗ ਪਏ
.
ਕਹਿੰਦਾ :- ਪਰ ਕਿਉਂ ?
.
ਕਹਿੰਦਾ :- ਸਰ ਮੈ ਪਿੰਡ ਵਾਲਿਆ ਨੂੰ ਕਿਹਾ ਮੈ ਸੁਖਬੀਰ
ਬਾਦਲ ਦਾ ਡ੍ਰਾਈਵਰ ਆਂ ਤੇ ਕੁੱਤੇ ਦਾ ਬੱਚਾ ਮਰ ਗਿਆ

Leave a Comment