ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ,
ਦਿਲਾਉਦਾ ਰਹੀ ਚੇਤਾ ਮੈਨੂੰ ਮੇਰੀ ਤੂੰ ਔਕਾਤ ਦਾ,
ਤੂੰ ਈਰਖਾ, ਕਰੋਧ, ਲੋਠਰੱਖੀ ਦੂਰ ਮੇਰੇ ਕੋਲੋ,
ਸਿਖਾਈ ਰੱਖਣਾ ਫਰਕ ਮੈਨੂੰ ਦਿਨ ਅਤੇ ਰਾਤ ਦਾ
Sikhayi Rabba karna satikar har jaat da
dilaunda rahi cheta menu meri tu aukat da
tu irkha, krodh, lobh rakhi door mere kolon
sikhayi rakhna farak menu din ate raat da
You May Also Like





