ਬਹੁਤ ਔਗਣ ਮੇਰੇ ਵਿਚ ਨੇ,
ਤੇ ਕੋਈ ਗੁਣ ਮੇਰੇ ਵਿਚ ਖਾਸ ਵੀ ਨਈ,

ਮੇਰੇ ਉੱਤੇ ਭਰੋਸਾ ਕਿੰਨਿਆਂ ਨੂੰ ਰੱਬ ਵਰਗਾ,
ਪਰ ਮੇਰਾ ਮੇਰੇ ਉੱਤੇ ਖੁਦ ਵਿਸ਼ਵਾਸ ਵੀ ਨਈ,

ਕਿਉਂ ਤੁਹਾਡੇ ਜਹੇ ਇਨਾਂ ਪਿਆਰ ਦਿੰਦੇ ਨੇ,
ਕੋਈ ਇਨੀ ਮੇਰੇ ਵਿਚ ਗੱਲ ਬਾਤ ਵੀ ਨਈ,

ਸ਼ੁਕਰਗੁਜ਼ਾਰ ਹਾਂ ਇਸ ਪਰਮਾਤਮਾ ਦਾ,
ਜਿੰਨਾ ਦਿੱਤਾ ਓਨੀ ਮੇਰੀ ਓਕਾਤ ਵੀ ਨਈ....

Leave a Comment