ਬਰਬਾਦ ਹੋਏ ਇਕ ਸ਼ਰਾਬੀ ਨੇ ਸੋਂਹ ਖਾਦੀ
ਤੇ ਘਰ ਚੋਂ ਦਾਰੂ ਦੀਆਂ ਖਾਲੀ ਬੋਤਲਾਂ ਬਾਹਰ ਸੁਟਣ ਲੱਗਾ..
ਪਹਿਲੀ ਬੋਤਲ ਸੁੱਟ ਕੇ ਬੋਲਿਆ, ''ਤੇਰੀ ਵਜ੍ਹਾ ਨਾਲ ਮੇਰੀ ਨੋਕਰੀ ਗਈ''..!
ਦੂਜੀ ਬੋਤਲ ਸੁੱਟ ਕੇ ਬੋਲਿਆ, ''ਤੇਰੀ ਵਜ੍ਹਾ ਨਾਲ ਮੇਰਾ ਘਰ ਵਿਕਿਆ''..!!
ਤੀਜੀ ਬੋਤਲ ਸੁੱਟ ਕੇ ਬੋਲਿਆ, ''ਤੇਰੀ ਵਜ੍ਹਾ ਨਾਲ ਮੇਰੀ ਘਰਵਾਲੀ ਚਲੀ ਗਈ''..!!!
ਚ੍ਹੋਥੀ ਬੋਤਲ ਚੁੱਕੀ ਤਾਂ ਭਰੀ ਹੋਈ ਸੀ ਤੇ ਉਹ ਬੋਲਿਆ,
''ਤੂੰ ਸਾਈਡ ਤੇ ਹੋ ਜਾ, ਤੂੰ ਤਾਂ ਹਾਲੇ ਬੇਕਸੂਰ ਏਂ''. lol// :D
You May Also Like




