ਛੋਟੀ ਉਮਰੇ ਜਿਹੜਾ ਦੂਰ ਉਡਾਰੀ ਮਾਰ ਗਿਆ
ਭਰੀ ਜਵਾਨੀ ਜਿਹੜਾ ਦੇਸ਼ ਦੀ ਖਾਤਰ ਵਾਰ ਗਿਆ
Status ਵਿੱਚ ਪ੍ਰਣਾਮ ਨਾ ਲਿਖਿਯੋ ਵਕਤ ਪੂਰਨੇ ਨੂੰ
ਵਿੱਚ ਦਿਲਾਂ ਦੇ ਜਿਉਂਦਾ ਰੱਖਿਉ ਉਸ ਸੂਰਮੇ ਨੂੰ
ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਯਾਦ ਕਰਦਿਆਂ ਕੋਟਿ ਕੋਟਿ ਪਰਣਾਮ

Leave a Comment