ਸਹਿਜ ਸੁਭਾਅ ਜੇ ਬੋਲੇ ਹੁੰਦੇ
ਏਨਾ ਬਵਾਲ ਵੀ ਉੱਠਦਾ ਨਾ
ਇੱਕ ਦੂਜੇ ਨਾਲ ਰੁੱਸਣ ਦਾ ਏ
ਸੁਰ ਤਾਲ ਵੀ ਉੱਠਦਾ ਨਾ
ਸੋਚ ਦੇ ਹੋਣਗੇ ਕਿ ਆਪੇ
ਇੱਕ ਦਿਨ ਮਨ ਜਾਊਗਾ ਦਰਦੀ
ਪਰ ਕਿਸੇ ਦੇ ਅੱਗੇ ਝੁਕ ਜਾਵਾਂ
ਇਹ ਸਵਾਲ ਵੀ ਉੱਠਦਾ ਨਾ

Leave a Comment