ਸਕੂਲ ਵੇਲੇ ਦੇ ਚੇਤੇ ਅੱਜ ਵੀ ਦਿਲ ਨੂੰ ਆਉਂਦੇ ਨੇ
ਉਹ ਰਸਤੇ ਉਹ ਕਿਨਾਰੇ ਅੱਜ ਵੀ ਦਿਲ ਤੇ ਕਹਿਰ ਢਾਉਂਦੇ ਨੇ
ਸਜਦਾ ਕਰਦੇ ਹਾਂ ਕਲਾਸ ਨੂੰ ਜੀਹਦੇ ਅੱਗੇ ਖੜ ਕੇ ਤੱਕਦੇ ਸੀ ਸੋਹਣੀ ਮੁਟਿਆਰ ਨੂੰ ,
ਦਿਲ ਤੇ ਇਕ ਖਿਚ ਪੈ ਜਾਂਦੀ ਸੀ, ਜਦੋ ਪਹਿਲੀ ਤੱਕਣੀ ਤੇ ਸ੍ਮਾਇਲ ਪੈ ਜਾਂਦੀ ਸੀ,
ਡਰ ਨੀ ਸੀ ਕਿਸੇ ਟੀਚਰ ਦਾ ਬੇਖੋਫ਼ ਹੋ ਕੇ ਫਿਰਦੇ ਸੀ,
ਯਾਰਾਂ ਨਾਲ ਮਿਲਕੇ ਵਖਰਾ ਹੀ ਟਸ਼ਨ ਬਣਾ ਕੇ ਰਖਦੇ ਸੀ
ਅੱਜ ਉਸ #ਕਲਾਸ ਦੀ ਜਦੋ ਵੀ ਦਿਲ ਵਿਚ ਯਾਦ ਬਣਦੀ ਏ,
ਉਦੋ ਮੁਖੜੇ ਤੇ ਵਖਰੀ ਹੀ ਮੁਸਕਾਨ ਖਿਲ ਆਉਂਦੀ ਏ

Leave a Comment