❦ ਉਹਦਾ ਦਿਲ ਕਬੂਲ ਕਰੇ ਜਿਸਨੂੰ
❦ ਸਾਡੇ ਕੋਲ ਐਸੀ ਸੌਗਾਤ ਕਿੱਥੇ
❦ ਓਹਦੇ ਪਿਆਰ ਦੀ ਹੋਵੇ ਨਿਸ਼ਾਨੀ ਜਿਸ ਵਿੱਚ
❦ ਸਾਨੂੰ ਮਿਲੇਗੀ ਐਸੀ ਖੈਰਾਤ ਕਿੱਥੇ
❦ ਆਪਣੇ ਪਿਆਰ ਦਾ ਓਹਨੂੰ ਅਹਿਸਾਸ ਕਰਾ ਸਕਾਂ
❦ ਮੇਰੀ ਏਡੀ ਵੱਡੀ ਔਕਾਤ ਕਿੱਥੇ
❦ ਸਾਨੂੰ ਸੁਪਨੇ 'ਚ ਹੋ ਜਾਵੇ ਦੀਦਾਰ ਓਹਦਾ
❦ ਏਨੇ ਕਰਮਾਂ ਵਾਲੀ ਸਾਡੀ ਰਾਤ ਕਿੱਥੇ

Leave a Comment