#ਸੰਤਾ ਇੱਕ ਦਿਨ #ਪੰਡਿਤ ਨੂੰ ਕੁੰਡਲੀ ਦਿਖਾਉਣ ਗਿਆ

ਪੰਡਿਤ : ਤੇਰਾ ਨਾਮ ਸੰਤਾ ਏ
ਸੰਤਾ : ਜੀ ਮਹਾਰਾਜ

ਪੰਡਿਤ : ਤੇਰੇ 2 ਕੁੜੀਆਂ ਤੇ ਇੱਕ ਮੁੰਡਾ ਹੈ
ਸੰਤਾ : ਜੀ ਮਹਾਰਾਜ

ਪੰਡਿਤ : ਤੂੰ ਹੁਣੇ ਹੁਣੇ 4 ਕਿੱਲੋ #ਖੰਡ ਲੈ ਕੇ ਆਇਆਂ
ਸੰਤਾ : ਉਏ ਹੋਏ ! ਮਹਾਰਾਜ ਤੁਸੀਂ ਤੇ ਅੰਤਰਯਾਮੀ ਹੋ

ਪੰਡਿਤ : ਹੁਣ ਅਗਲੀ ਵਾਰੀ ਜਦੋਂ ਆਏਂਗਾ
ਤਾਂ ਆਪਣੀ ਕੁੰਡਲੀ ਲੈ ਕੇ ਆਈਂ ....
ਰਾਸ਼ਨ ਕਾਰਡ ਨਈ hahaha :D

Leave a Comment