ਅਸੀਂ ਤਾਂ ਕੋਰੇ ਕਾਗਜ਼ ਹਾਂ ਕਿਤਾਬਾ ਦੇ
ਭਾਵੇ ਪਾੜ ਦਿਓ ਤੇ ਭਾਵੇ ਸਾੜ ਦਿਓ

ਅਸੀਂ ਤਾਂ ਤੇਰੇ ਗੁਲਾਮ ਹਾਂ ਸਾਈਆਂ ਵੇ
ਭਾਵੇ ਉਜਾੜ ਦਿਓ ਭਾਵੇ ਤਾਰ ਦਿਓ

ਅਸੀਂ ਪੈਰ ਤੇਰੀ ਦੀ ਮਿੱਟੀ ਵਰਗੇ
ਭਾਵੇ ਰਖ ਲਿਓ ਭਾਵੇ ਝਾੜ ਦਿਓ

ਸਾਡੀ ਜਿੰਦਗੀ ਦੀ ਡੋਰ ਹੈ ਤੇਰੇ ਹਥ
ਭਾਵੇ ਜੀਣ ਦਿਓ ਭਾਵੇ ਮਾਰ ਦਿਓ...

Leave a Comment