ਮੁੰਡਿਆਂ ਨੂੰ ਸਵੇਰੇ ਸਵੇਰੇ ਉਹਨਾਂ ਦੀਆਂ ਸਹੇਲੀਆਂ ਜਗਾਉਣ ਗੀਆਂ...
-
#Romantic ਜਹੇ ਮੂਡ ਨਾਲ ;)
ਜਾਨੂੰ ਉੱਠੋ ਨਾ ਸੁਬਾਹ ਹੋ ਗਈ <3
-
-
ਤੇ ਏਧਰ ਇੱਕ ਸਾਡਾ #ਬਾਪੂ ਆ
ਜਿਹੜਾ ਸਵੇਰ ਤੋਂ ਹੀ ਸਲੋਕ ਸੁਣਾਉਣ ਲੱਗ ਜਾਂਦਾ...
"ਓ ਉੱਠ ਖੜ ਕੰਜਰਾ"
"ਸਾਲਾ ਕਿਵੇਂ ਲੰਮੀਆਂ ਤਾਣੀ ਪਿਆ"
"ਮੱਝਾਂ ਨੂੰ ਪੱਠੇ ਆਪਣੇ ਪਿੰਡ ਦੇ #ਸਰਪੰਚ ਨੇ ਨੀ ਪਾ ਕੇ ਦੇ ਕੇ ਜਾਣੇ"
"ਸਾਲਾ ਬਾਂਦਰ ਜਿਆ ਕਿਵੇ ਚੌੜਾ ਹੋ ਕੇ ਪਿਆ" :D :P