ਕੋਈ ਕਰ ਕੇ #ਪਿਆਰ ਮੁਕਰ ਜਾਵੇ ਇਹ ਹੈ ਕਿਸਮਤ ਦੀ ਖੇਡ, ਆਪਣਾ ਬਣਾ ਬਾਅਦ ਵਿੱਚ ਰੋਲ ਜਾਵੇ ਇਹ ਹੈ ਕਿਸਮਤ ਦੀ ਖੇਡ... ਗਿਲਾ ਕਰਨਾ ਨੀ ਕਿਸੇ ਦੀ ਗੱਲ ਦਾ ਇਹ ਤਾਂ ਹੈ ਕਿਸਮਤ ਦੀ ਖੇਡ ਮੈਂ ਹੁਣ ਰੋਣਾ ਨੀ ਕਿਉਂਕਿ ਇਹ ਸਭ ਸੀ #ਕਿਸਮਤ ਦੀ ਖੇਡ... :(
Status sent by: Amrinder Singh Deol Punjabi Sad Status
DESI Status