ਇਕ ਪਾਰਕ ਵਿਚ ਇਕ ਪ੍ਰੇਮੀ ਜੋੜਾ ਬੈਠਾ ਸੀ
ਉਸੇ ਪਾਰਕ ਵਿਚ ਇਕ #ਪੰਜਾਬੀ ਤੇ ਇਕ #ਵਿਦੇਸ਼ੀ ਬੈਠਾ ਸੀ ,
.
ਵਿਦੇਸ਼ੀ ਬੰਦਾ :- #Wow What a #Cute #Couple !!
.
ਪੰਜਾਬੀ :- ਔ ਥੋਡੀ ਭੈਣ ਦੀ !!
ਇਨੀ #ਸੋਹਣੀ ਕੁੜੀ ਨਾਲ
ਇਹ ਮਰੁੰਡੇ ਜਿਹੇ ਦਾ ਟਾਂਕਾ ਕਿਵੇ ਫਿਟ ਹੋ ਗਿਆ :D ਹਾਹਾਹਾਹਾ ਨਹੀ ਰੀਸਾਂ ਪੰਜਾਬੀਆਂ ਦੀਆਂ :v