ਰੇਲ ਵਿਚ ਬੰਬ ਫਟਿਆ,
ਸਰਕਾਰ ਨੇ ਐਲਾਨ ਕੀਤਾ
ਕਿ ਜੋ ਮਰੇ ਨੇ ਉਹਨਾਂ ਦੇ ਰਿਸਤੇਦਾਰਾਂ ਨੂੰ 50 ਲੱਖ ਰੁਪਏ ਦਿਤੇ ਜਾਣਗੇ,,,
ਅਤੇ
ਜੋ ਜਖਮੀ ਹੋਏ ਨੇ ਉਹਨਾਂ ਨੂੰ 25 ਲੱਖ ਰੁਪਏ

AMLI ਖੜਾ ਹੋ ਕੇ ਕਹਿੰਦਾ :- ਸਾਹਬ ਜੀ,,,,
ਜਿਨ੍ਹਾ ਦਾ ਬੰਬ ਦੀ ਅਵਾਜ ਸੁਣ ਕੇ ਮੂਤ ਨਿਕਲਿਆ
ਉਹਨਾਂ ਲਈ ਕੀ ਸਕੀਮ ਆ ?

Leave a Comment