ਸਾਡੇ ਹੱਥਾਂ ਦੀ ਤੂੰ ਬਣ ਕੇ ਲਕੀਰ ਲੁੱਟਿਆ ,
ਦੁੱਖ ਏਹੀਓ ਯਾਰਾ #ਦਿਲ ਤੇਰੇ ਹੱਥੋਂ ਟੁੱਟਿਆ
ਅਸੀਂ ਤੇਰੇ ਅੱਗੇ ਧੁੱਪ ਨੂੰ ਵੀ ਛਾਂ ਕਹਿੰਦੇ ਰਹੇ
ਸਾਡੇ ਕੋਲੋ #ਰੱਬ ਯਾਰਾ ਤਾਂ ਰੁੱਸਿਆ
ਅਸੀਂ ਉਹਦੇ ਤੋ ਵੀ ਪਹਿਲਾਂ ਤੇਰਾ ਨਾਂ ਲੇਂਦੇ ਰਹੇ... :(

Leave a Comment