ਰੱਬਾ ਕਦੋਂ ਦੀਆਂ ਤੇਰੀ ਮਿਨਤਾਂ ਮੈਂ ਕਰ ਰਿਹਾਂ,
ਕਦੋਂ ਦਾ ਸਿਰ ਮੈਂ ਤੇਰੇ ਅੱਗੇ ਝੁਕਾ ਰਿਹਾ
ਤੇਰੇ ਤੋਂ ਨਾ ਰੱਬਾ ਕਦੇ ਵੀ ਕੁਝ ਹੋਰ ਮੰਗਿਆ
ਬੱਸ ਹਰ ਵੇਲੇ ਜਾਨ ਮੇਰੀ ਤੇਰੇ ਤੋਂ ਮੰਗਦਾ ਰਿਹਾ
ਰੱਬਾ ਤੈਨੂੰ ਤਾਂ ਪਤਾ ਕਿਵੇਂ ਉਹਦੇ ਬਿਨਾਂ ਦਿਨ ਕੱਟ ਰਿਹਾਂ
ਫੇਰ ਕਿਉਂ ਤੂੰ ਰੱਬਾ ਮੈਨੂੰ ਉਹਦੇ ਨਾਲੋਂ ਅੱਡ ਕਰ ਰਿਹਾ ...?
You May Also Like





