ਯਾਰਾ ਤੂੰ ਕਿੱਥੇ ਲੁਕ ਗਿਆ ਏ
ਤੇਰੇ ਬਿਨਾ ਸਾਹ ਮੇਰਾ ਰੁਕ ਗਿਆ ਏ
ਰੋ ਰੋ ਅੱਖਾਂ ਦਾ ਪਾਣੀ ਵੀ ਸੁਕ ਗਿਆ ਏ
ਤੈਨੂੰ ਹਲੇ ਵੀ ਓਨਾ ਹੀ ਪਿਆਰ ‪ਮੈਂ ਕਰਦਾ
ਸੋਚੀ ਨਾ ਤੇਰੇ ਮੇਰੇ ਵਿਚ ਸਭ ਮੁੱਕ ਗਿਆ ਏ...

Leave a Comment