Pyar de rishte bade ajeeb hunde ne,
jinne naazuk ohne hi majboot hunde ne
Chukk lainde ne jo kandeyan nu hathaan te,
phull vi tan ohna nu hi naseeb hunde ne <3

ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ,
ਜਿੰਨੇ ਨਾਜ਼ੁਕ ੳਨੇ ਹੀ ਮਜ਼ਬੂਤ ਹੁੰਦੇ ਨੇ
ਚੁੱਕ ਲੈਂਦੇ ਨੇ ਜੋ ਕੰਢਿਆਂ ਨੂੰ ਹੱਥਾ ਤੇ,
ਫੁੱਲ ਵੀ ਤਾ ਉਹਨਾ ਨੂੰ ਹੀ ਨਸੀਬ ਹੁੰਦੇ ਨੇ... <3

Leave a Comment