ਹੋ ਗਏ ਘਰੋਂ ਗਿਆਂ ਨੂੰ ਅਰਸੇ,
ਮਾਪੇ ਮੂੰਹ ਦੇਖਣ ਨੂੰ ਤਰਸੇ,
ਮੀਹ ਦੇ ਵਾਂਗੂੰ ਅੱਥਰੂ ਬਰਸੇ,
ਅੱਖਾਂ ਵਿੱਚੋਂ ਭਰ ਭਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ...

Leave a Comment