ਦਿਖਦਾ ਨਹੀਂ ਸੀ ਕਿੰਨਾਂ ਲੜਦੀ ਹੁੰਦੀ ਸੀ,
"ਕਮਲੀ" ਜਿਹੀ ਮੋਹ ਕਿੰਨਾ ਕਰਦੀ ਹੁੰਦੀ ਸੀ,
ਕਿੱਦਾਂ ਕੱਢਾ ਉਹਨੂੰ ਮੈਂ ਰਚੀ ਹੋਈ ਖੂਨ ਚੋਂ... :(
ਅੱਖਾਂ ਵਿੱਚੋਂ ਹੰਝੂ ਵਗੇ ਬਣ ਕੇ ਸੁਨਾਮੀ,
ਰਾਤੀਂ ਉਹਦੇ #Message ਪੁਰਾਣੇ ਪੜ੍ਹੇ ਫੋਨ ਚੋਂ.... :(

Leave a Comment