#ਰਾਜਸਥਾਨ ਵਿਚੋਂ ਭੁੱਕੀ ਦੇ ਟਰੱਕ ਆਉਂਦੇ #ਪਾਕਿਸਤਾਨ ਵਿਚੋਂ ਆਉਦੀ ਹੈ ਸਮੈਕ, ਇੱਕ ਪਾਸੇ ਕਰਜੇ ਦੇ ਮਾਰੇ ਪਏ ਨੇ ਜੱਟ ਦੂਜੇ ਪਾਸੇ ਖਰੀਦ ਦੇ #ਬਲੈਕ, ਉੱਚੇ ਆਹੁਦਿਆਂ ਤੇ ਸੁੱਤੇ #ਸਰਦਾਰਾਂ ਨੂੰ ਜਗਾਉਣ ਵਾਲਾ ਕੋਈ ਨਾ, ਨਸ਼ਿਆਂ ਦੇ ਹੜ੍ਹ ਵਿੱਚ ਡੁੱਬ ਰਹੇ #ਪੰਜਾਬ ਨੂੰ ਬਚਾਉਣ ਵਾਲਾ ਕੋਈ ਨਾ…
Status sent by: Muktsaria Punjabi Songs Lyrics
DESI Status