ਪੰਜਾਬ ਦੇ ਮਸ਼ਹੂਰ ਕਲਾਕਾਰਾਂ ਦਾ ਵੇਰਵਾ
ਸੱਚ ਗਾਉਣ ਵਾਲਾ - ਬੱਬੂ ਮਾਨ Babbu Maan
ਫਕੀਰੀ ਵਾਲਾ - ਗੁਰਦਾਸ ਮਾਨ Gurdas Maan
ਸਟਾਇਲ ਵਾਲਾ - ਜੈਜੀ ਬੀ Jazzy B
ਯਾਰਾਂ ਦੋਸਤਾਂ ਵਾਲਾ- ਸ਼ੈਰੀ ਮਾਨ Sherry Maan
ਸ਼ਾਇਰੀ ਵਾਲਾ - ਦੇਬੀ ਮਖਸ਼ੂਸਪੁਰੀ Debi Makhsoospuri
ਕਲੀਆਂ ਦਾ ਬਾਦਸ਼ਾਹ - ਕੁਲਦੀਪ ਮਾਣਕ Kuldeep Manak
ਫੁਕਰੇ ਲੋਕ - ਗਿੰਪੀ , ਦਿਲਜੀਤ ,ਯੋ ਯੋ ਅਤੇ ਬਾਕੀ ਹੋਰ ਲੰਡੀ ਪੁੱਚੀ
Gippy Diljit Yo-Yo & others
ਜੇ ਮੇਰੇ ਵਲੋਂ ਦਿੱਤੀ ਜਾਣਕਾਰੀ ਸੱਚ ਆ ਤਾਂ ਕੁਮੈਂਟ ਜਰੂਰ ਕਰਿਓ ਮਿੱਤਰੋਂ  (y)

Leave a Comment