ਪਟਿਆਲੇ ਤੋ ਬੱਸ ਫੁੱਲ ਭਰ ਗਈ ਸੀ,
ਕੰਡੈਕਟਰ ਅਜੇ ਵੀ ਹਾਕਾਂ ਮਾਰੀ ਜਾਵੇ,
ਨਾਲੇ ਤਾਕੀ ਚ' ਖੜ ਕੇ ਕਹਿ ਦਿਆ ਕਰੇ,
ਹੋ ਜੋ ਭਾਈ ਗਾਹਾਂ ਨੂੰ, ਹੋ ਜੋ ਭਾਈ.......
ਜਦ ਤੀਜੀ ਵਾਰ ਕਿਹਾ !!!
ਇੱਕ ਬਾਬਾ ਬੋਲਦਾ,
.
"ਗਾਹਾਂ ਤੇਰੇ ਬੁੜੇ ਨੇ ਬਰਾਂਡਾ ਪਾਇਆ"  :P

Leave a Comment