ਕੱਲ ਲੁਧਿਆਣੇ ਇੱਕ ਜੋੜੇ ਦੀ ਲਾਸ਼ ਮਿਲੀ,
ਪੋਸਟ ਮਾਰਟਮ ਤੋਂ ਪਤਾ ਲੱਗਿਆ ਕਿ ਵਜ੍ਹਾ ਸ਼ੂਗਰ ਸੀ ,
ਇਹ ਬਿਮਾਰੀ ਦੋਵਾਂ ਨੂੰ ਇਸ ਕਰਕੇ ਹੋਈ
ਕਿਉਂਕਿ ਉਹ ਇੱਕ ਦੂਜੇ ਨੂੰ “ਮੇਰੀ ਮਿਸ਼ਰੀ”, ਮੇਰਾ ਲੱਡੂ”
“ਮੇਰੀ ਜਲੇਬੀ”, ”ਮੇਰਾ ਮਿੱਠਾ”, ”ਮੇਰੀ ਮਿੱਠੀ”
ਆਦਿ ਕਹਿ ਕੇ ਬੁਲਾਉਂਦੇ ਸਨ ,
ਮੇਰੀ ਸਭ ਨੂੰ ਗੁਜ਼ਾਰਿਸ਼ ਹੈ ਕਿ
ਅੱਜ ਤੋਂ ਤੁਸੀਂ ਆਪਣੇ ਪਾਰਟਨਰ ਨੂੰ
Healthy Food ਵਾਲੇ ਨਾਵਾਂ ਨਾਲ ਨਾਲ ਬੁਲਾਓ ,
ਜਿਵੇਂ 'ਮੇਰੀ ਗਾਜਰ', ਮੇਰੀ ਗੋਭੀ, ਮੇਰਾ ਕਰੇਲਾ , ਮੇਰੀ ਰਾਮ ਤੋਰੀ ,
ਕਿਰਪਾ ਕਰਕੇ ਸਭ ਨਾਲ ਸ਼ੇਅਰ ਕਰੋ
ਤਾਂ ਕਿ ਹਰ ਇੱਕ ਦਾ ਭਲਾ ਹੋ ਸਕੇ  😜 😂

Leave a Comment