ਭੁੱਲਣਾ ਮੈਂ ਚਹੁਣਾ ਤੈਨੂੰ ਭੁੱਲ ਨਹੀਉਂ ਪਾਉਂਦਾ
ਜਿੰਨਾ ਦੂਰ ਜਾਵਾਂ ਤੈਥੋਂ ਓਨਾ ਨੇੜੇ ਆਉਂਦਾ
ਛੱਡਤਾ ਮੈਂ ਸੱਜਣਾ ਉਏ ਯਾਦ ਤੈਨੂੰ ਕਰਨਾ
ਤੇਰੇਆਂ ਖਿਆਲਾ ਵਿੱਚ ਪਲ ਪਲ ਮਰਨਾ
ਲਾਈਆ ਸੀ ਜਦੋਂ ਅੱਖਾਂ ਓਸ ਦਿਨ ਨੂੰ ਪਛਤਾਉਂਦਾ
ਭੁੱਲਣਾ ਮੈਂ ਚਹੁਣਾ ਤੈਨੂੰ ਭੁੱਲ ਨਹੀਉਂ ਪਾਉਂਦਾ :(

Leave a Comment