ਨਾ ਮੈਂ ਕਹਿਨਾ #Gippy ਮਾੜਾ
ਤੇ ਨਾ ਹੀ ਭਾਈ #Sippy ਮਾੜਾ..,,
ਨਾ ਹੀ ਮਾੜੇ #Garry , #Sharry
ਤੇ ਨਾ ਹੀ ਮਾੜਾ #Diljit ਏ..,,
ਪਰ "#MaaN" ਵਰਗਾ ਕੋਈ ਨਾ ਜੰਮਿਆ
ਸਾਡੀ ਓਹਦੇ ਨਾਲ ਹੀ ਪ੍ਰੀਤ ਏ..,,
ਕਲਮ ਓਹਦੀ ਵਿਚ ਜਾਨ ਬੜੀ ਏ
ਐਵੇਂ ਨੀ ਦੁਨੀਆ ਓਹਦੇ ਨਾਲ ਖੜੀ ਏ..,,
ਹਾਂ ਕੁਝ ਲੋਕੀ ਮੱਚਦੇ ਜੱਟ ਤੋਂ
ਲਗਦਾ ਸੋਚ ਓਹਨਾਂ ਦੀ #Cheap ਏ..,,
ਅਸੀਂ ਨੀ ਕਿਸੇ ਨੂੰ ਮਾੜਾ ਕਹਿਨੇ
ਪਰ ਸਾਡੀ "ਖੰਟ ਵਾਲੇ" ਨਾਲ ਪ੍ਰੀਤ ਏ..,,
ਹਮੇਸ਼ਾ ਸੱਚ ਹੈ ਗਾਇਆ ਜੱਟ ਨੇ..,,
ਸਰਕਾਰਾਂ ਨੂੰ ਵੀ ਓਂਗਲਾ ਤੇ ਨੱਚਾਇਆ ਜੱਟ ਨੇ..,,
#ਜੱਟ ਖੁਲਾ Challenge ਕਰਦਾ ਵੀ ,
ਜਿਹਨੇ ਵੱਜਨਾ ਹਿਕ ਵਿਚ ਵੱਜੋ..
ਐਵੇਂ ਨਾ ਸਾਡੀ ਪਿਠ ਪਿਛੇ ਗੱਜੋ..,,
ਹਰ ਗੱਲ ਕਹੀ ਉਹਦੀ_ ਹੁੰਦੀ ਪੱਥਰ ਤੇ ਲੀਕ ਏ..,,
ਅਸੀਂ ਨੀ ਕਿਸੇ ਨੂੰ ਮਾੜਾ ਕਹਿਨੇ
ਪਰ ਸਾਡੀ Babbu Maan ਨਾਲ ਪ੍ਰੀਤ ਏ...