ਕੁੜੀਆਂ ਕਹਿੰਦੀਆਂ ਆ ਕਿ
ਮੁੰਡੇ #ਧੋਖੇਬਾਜ ਹੁੰਦੇ ਆ
ਤੇ ਮੁੰਡੇ ਕਹਿੰਦੇ ਆ ਕਿ:
ਕੁੜੀਆ #ਦਗਾਬਾਜ ਹੁੰਦੀਆ ਆ
ਪਰ ਸੱਚ ਤਾਂ ਇਹ ਆ ਕਿ
ਇੱਕ #ਸੱਚੀ_ਕੁੜੀ ਨੂੰ
ਇੱਕ #ਝੂਠਾ ਮੁੰਡਾ ਮਿਲ ਜਾਦਾ ਆ
ਤੇ ਇੱਕ ਸੱਚੇ #ਮੁੰਡੇ ਨੂੰ
ਇੱਕ ਕੁੜੀ #ਝੂਠੀ ਮਿਲ ਜਾਦੀ ਆ
ਗਲਤੀਆ ਪਰਸਥਿਤੀਆ ਤੋ ਹੁੰਦੀ ਆ
ਪਰ ਬਦਨਾਮ #ਪਿਆਰ ਹੋ ਜਾਦਾ ਆ ...