ਪੱਪੂ ਦੀ ਸਹੇਲੀ ਨੂੰ ਸੱਪ ਡੰਗ ਮਾਰ ਰਿਹਾ ਸੀ
ਪਰ ਉਹ ਖੜ੍ਹਾ ਵੇਖ ਰਿਹਾ ਸੀ
.
ਪੱਪੂ ਦਾ ਦੋਸਤ ਪੱਪੂ ਕੋਲ ਆ ਕੇ ਕਹਿੰਦਾ
ਯਾਰ ਤੇਰੀ ਸਹੇਲੀ ਨੂੰ ਸੱਪ ਡੰਗ ਮਾਰ ਰਿਹਾ ਏ , ਕੁਝ ਤਾਂ ਕਰ
.
.
ਪੱਪੂ ਹੱਸ ਕੇ ਕਹਿੰਦਾ :- ਪਾਗਲਾ ਉਹ ਡੰਗ ਨੀ ਰਿਹਾ
ਉਹਦਾ ਜਹਿਰ ਮੁੱਕ ਗ਼ਿਆ ਹੋਣਾ
ਤਾਂ ਹੁਣ ਰਿਚਾਰਜ ਕਰਾਉਣ ਆਇਆ ਏ... :D :P