ਪਾਗਲਖਾਨੇ ਵਿੱਚ ਅੱਗ ਲੱਗ ਗਈ
ਸਾਰੇ ਪਾਗਲ ਜਹਾਜ ਵਿੱਚ ਆਗਰਾ ਸ਼ਿਫਟ ਕਰਤੇ
ਥੋੜਾ ਜਿਹਾ ਜਹਾਜ ਉੱਡਿਆ
ਇਕ ਪਾਗਲ ਪਾਇਲਟ ਕੋਲ ਜਾ ਕੇ ਕਹਿੰਦਾ = ਮੈਨੂੰ ਜਹਾਜ ਚਲਾਉਣ ਦੇ
ਪਾਇਲਟ ਕਹਿੰਦਾ = ਪਹਿਲਾਂ ਜਾ ਕੇ ਸਾਰੇ ਪਾਗਲ ਚੁੱਪ ਕਰਾ ਕੇ ਆ
ਬਹੁਤ ਰੌਲਾ ਪਾ ਰਹੇ ਆ. ਪਾਗਲ ਜਾਂਦਾ ਤੇ ਥੋੜੀ ਦੇਰ ਬਾਅਦ ਵਾਪਿਸ ਆਉਂਦਾ
ਤੇ ਪਾਇਲਟ ਨੂੰ ਕਹਿੰਦਾ = ਕਰਾਤੇ ਸਾਰੇ ਚੁਪ
ਪਾਇਲਟ ਕਹਿੰਦਾ ਬੜੀ ਸ਼ਾਂਤੀ ਹੋਗੀ ਜਹਾਜ ਵਿੱਚ ਕਿੱਦਾ ਚੁਪ ਕਰਾਏ "
ਪਾਗਲ ਕਹਿੰਦਾ = ਮੈ ਜਹਾਜ ਦਾ ਬੂਹਾ ਖੋਲਿਆ ਤੇ ਕਿਹਾ ਉੱਤਰੋ
ਸਾਲਿਓ ਪਾਗਲਖਾਨਾ ਆ ਗਿਆ ਤੇ ਸਾਰਿਆਂ ਨੇ ਛਾਲ ਮਾਰਤੀ :D

Leave a Comment