Kudi ne Pappu ਨੂੰ ਪੁੱਛਿਆ
ਦੱਸੋ ਭਲਾ ਪੜੇ ਲਿਖੇ ਤੇ ਅਨਪੜ੍ਹ ਵਿੱਚ ਕੀ ਫਰਕ ਏ
Pappu = ਜਿਹੜੇ ਪੜੇ ਲਿਖੇ ਹੁੰਦੇ ਆ ਉਹ ਹਾਂਜੀ ਕਹਿੰਦੇ ਆ
ਤੇ ਜਿਹੜੇ ਅਨਪੜ੍ਹ ਹੁੰਦੇ ਆ ਉਹ ਆਹੋ ਕਹਿੰਦੇ ਆ ਓ.ਕੇ .
.
Kudi ne ਕਿਹਾ ਇਸ ਦਾ ਮਤਲਬ ਤੁਸੀਂ ਪੜੇ ਲਿਖੇ ਹੋ ?
.
Pappu = ਆਹੋ :D :P
You May Also Like




