ਦਿਨ ਹੋਵੇ ਜਾਂ ਰਾਤ ਓਹਦੇ ਸੁਪਨੇ ਵਿਚ ਖੋਇਆ
ਨਾ ਖਬਰ ਹੈ ਕਿਹੜਾ ਸਾਲ, ਤਾਰੀਕ ਤੇ ਵਾਰ ਹੈ ਅੱਜ ਹੋਇਆ
ਓਹ ਵੀ ਤਾਂ ਕਿਸੇ ਦੀ ਖਾਤਿਰ ਸਭ ਕੁਛ ਭੁਲੋੰਦੀ ਹੋਣੀ ਹੈ
ਜਿਦਾਂ ਕਰ ਕਰ ਯਾਦ ਮੈਂ ਰੋਨਾ, ਓਹ ਵੀ ਰੋਂਦੀ ਹੋਣੀ ਹੈ,
ਮੈਨੂ ਓਹਦੀ, ਓਹਨੂ ਵੀ ਯਾਦ ਕਿਸੇ ਦੀ ਸਤਾਉਂਦੀ ਹੋਣੀ ਹੈ...

Leave a Comment