ਅੱਜ ਰਾਹ ਜਾਂਦਾ ਉਹ ਟੱਕਰ ਗਿਆ
ਦਿਲ ਕਹਿੰਦਾ ਸੀ ਮੱਥਾ ਟੇਕ ਲਵਾਂ
ਉਹਨੂੰ ਕੱਲ ਤੋਂ #ਦਿਲ ਚੋਂ ਕੱਢ ਦਾਂਗੀ
ਪਰ ਅੱਜ ਤਾਂ ਦਿਲ ਭਰਕੇ ਵੇਖ ਲਵਾਂ
ਫ਼ੇਰ ਕੀ ਪਤਾ ਮੌਕਾ ਮਿਲੇ ਕੇ ਨਾ
ਉਹਦੀ #ਨਫ਼ਰਤ ਦਾ ਨਿਘ ਅੱਜ
ਪ੍ਰੀਤ ਆਖੀਰੀ ਵਾਰੀ ਸੇਕ ਲਵਾਂ...

Leave a Comment