ਜੋ ਕਹਿੰਦੇ ਸੀ ਰੁੱਖਾਂ ਵਾਗੂੰ ਖੜੇ ਰਹਾਂਗੇ ਤੇਰੇ ਨਾਲ
ਅੱਜ ਉਹ ਬਦਲ ਗਏ #ਕਲੰਡਰ ਦੀਆਂ ਤਰੀਕਾਂ ਵਾਂਗੂੰ,
ਜੋ ਅਪਣਾ ਬਣਾਕੇ ਕਦੇ ਹੱਕ ਜਤਾਉਂਦੇ ਸਨ ਮੇਰੇ ਤੇ,
ਅੱਜ ਓਹੀਓ ਸਲੂਕ ਕਰਦੇ ਮੇਰੇ ਨਾਲ ਸ਼ਰੀਕਾਂ ਵਾਂਗੂ,
ਕਦੀ ਵਾਹਿਆ ਸੀ ਜੀਹਨੇ ਮੇਰਾ ਨਾ ਦਿਲ ਦੀ ਸਲੇਟ ਤੇ,
ਜਾਂਦੇ ਹੋਏ ਉਸਨੇ ਹੀ ਮਿਟਾਇਆ ਪੈਨਸਿਲੀ ਲੀਕਾਂ ਵਾਂਗੂ.. :(