ਨੀ ਤੂੰ 10Vi ਤੱਕ ਪੜੀ
ਪਿੰਡ ਮੇਰੇ ਨਾਲ ਸਕੂਲ,
ਹੁਣ ਸਹਿਰ ਆ ਕੇ
ਬਣਦੀ ਏ ਅਰਸਾਂ ਦੀ ਹੂਰ
ਨੀ ਤੂੰ ਅੱਗੇ ਗਈ ਪੜ
ਯਾਰ ਦਸਵੀਂ 'ਚ ਰਹਿ ਗਏ
ਤੂੰ ਕੈਨੇਡਾ ਵੱਲ ਹੋਗੀ
ਅਸੀਂ ਖੇਤੀ ਵਿੱਚ ਪੈ ਗਏ

Leave a Comment