ਨੀਂ ਸੌਕੀਨ ਪੂਰਾ ਹਾਂ.....ਭਾਵੇ ਪਿੰਡ ਵਿੱਚ ਰਹਿਨਾ.....

ਤੈਨੂੰ ਆਦਤ ਬਰਗਰ ਪੀਜਿਆ ਦੀ ਸੋਹਣੀਏ.....
ਨੀਂ ਮੈਂ ਯਾਰਾ ਨਾਲ ਜਾ ਢਾਬਿਆ ਤੇ ਬਹਿਨਾ.....

ਨੀਂ ਸੌਕੀਨ ਪੂਰਾ ਹਾਂ..... ਭਾਵੇ ਪਿੰਡ ਵਿੱਚ ਰਹਿਨਾ.....

ਵਾਅਦਿਆ ਦਾ ਮਤਲਬ ਸਾਡੇ ਲਈ.....ਪੂਰਾ ਹਰ ਕੀਮਤ ਤੇ ਕਰਨਾ ਏ.....
ਜਿਸ ਨੂੰ ਜੁਬਾਨ ਦੇ ਦਿੱਤੀ.....ਉਸ ਲਈ ਜਰੂ੍ਰ ਮਰਨਾ ਏ.....

ਖੜ ਦੇ ਵੀ ਆ ਯਾਰਾ ਨਾਲ ਪੰਗਿਆ ਚ..... ਉਂਜ ਰੱਬ ਦੀ ਰਜਾ ਚ ਰਹਿਨਾ....
ਨੀਂ ਸੌਕੀਨ ਪੂਰਾ ਹਾਂ.....ਭਾਵੇ ਪਿੰਡ ਵਿੱਚ ਰਹਿਨਾ.....

Leave a Comment