ਸਿਰ ਤੇ ਪੱਗ, ਨੀਂ ਦਿਖੇ ਅਲੱਗ,
ਇਹਦੇ ਜਿਹੀ ਹੋਰ ਨਾ ਟੌਹਰ ਕੁੜੇ,,
ਜਚੇਂ ਤੂੰ ਵਿੱਚ ਸੂਟ, ਨਾ ਬੋਲਾਂ ਝੂਠ,
ਲੈ ਸੁਣ ਗੱਲ ਕਰਕੇ ਗੌਰ ਕੁੜੇ,,
ਮੈਚਿੰਗ ਕਰ ਲਿਆ ਰੰਗ
ਸੂਟ ਨਾਲ ਪੱਗ ਪਿਆਰੀ ਦਾ,,
ਜਿੱਦਾਂ ਪਿਆਰ ਕਰਾਂ ਤੇਰੀ ਯਾਰੀ ਨੂੰ
ਨੀ ਓਦਾਂ ਮਾਣ ਵੀ ਏ ਸਰਦਾਰੀ ਦਾ
ਸਿਰ ਤੇ ਪੱਗ, ਨੀਂ ਦਿਖੇ ਅਲੱਗ,
ਇਹਦੇ ਜਿਹੀ ਹੋਰ ਨਾ ਟੌਹਰ ਕੁੜੇ,,
ਜਚੇਂ ਤੂੰ ਵਿੱਚ ਸੂਟ, ਨਾ ਬੋਲਾਂ ਝੂਠ,
ਲੈ ਸੁਣ ਗੱਲ ਕਰਕੇ ਗੌਰ ਕੁੜੇ,,
ਮੈਚਿੰਗ ਕਰ ਲਿਆ ਰੰਗ
ਸੂਟ ਨਾਲ ਪੱਗ ਪਿਆਰੀ ਦਾ,,
ਜਿੱਦਾਂ ਪਿਆਰ ਕਰਾਂ ਤੇਰੀ ਯਾਰੀ ਨੂੰ
ਨੀ ਓਦਾਂ ਮਾਣ ਵੀ ਏ ਸਰਦਾਰੀ ਦਾ