ਕਿਹੜੇ ਹੌਂਸਲੇ ਦੇ ਨਾਲ ਕੱਲਾ ਕਰ ਗਈ ਏ
ਜੱਗ ਦੀਆਂ ਨਜਰਾਂ 'ਚ ਝੱਲਾ ਕਰ ਗਈ ਏ...
ਕਿਉਂ ਮੋਮ ਦਿਲ ਤੋਂ ਪੱਥਰ ਕਠੋਰ ਜੀ ਬਣੀ,
ਜਾਨੇ ਮੇਰੀਏ ਨੀ ਕੀਦਾ ਕਿਸੇ ਹੋਰ ਦੀ ਬਣੀ...
ਕਿਹੜੇ ਹੌਂਸਲੇ ਦੇ ਨਾਲ ਕੱਲਾ ਕਰ ਗਈ ਏ
ਜੱਗ ਦੀਆਂ ਨਜਰਾਂ 'ਚ ਝੱਲਾ ਕਰ ਗਈ ਏ...
ਕਿਉਂ ਮੋਮ ਦਿਲ ਤੋਂ ਪੱਥਰ ਕਠੋਰ ਜੀ ਬਣੀ,
ਜਾਨੇ ਮੇਰੀਏ ਨੀ ਕੀਦਾ ਕਿਸੇ ਹੋਰ ਦੀ ਬਣੀ...