ਇੱਕ ਬੱਚੇ ਦਾ ਜਨਮ ਹੋਇਆ
ਬੱਚੇ ਨੇ ਜੰਮਦੇ ਈ ਵੇਖਿਆ ਕਿ ਕਮਰੇ ਵਿੱਚ ਪੂਰਾ ਹਨੇਰਾ ਏ
.
ਬੱਚੇ ਨੇ ਨਰਸ ਨੂੰ ਪੁੱਛਿਆ:- ਹਨੇਰਾ ਕਿਉਂ ਏ ?
.
ਨਰਸ ਨੇ ਜਵਾਬ ਦਿੱਤਾ:- ਬਿਜਲੀ ਦਾ ਕੱਟ ਲੱਗਿਆ ਹੋਇਆ
.
ਬੱਚਾ ਮੱਥੇ ਚ ਹੱਥ ਮਾਰਦੇ ਕਹਿੰਦਾ :-
ਉ ਤੇਰੀ ਭੈਣ ਦੀ, ਫੇਰ ਪੰਜਾਬ ਵਿੱਚ ਪੈਦਾ ਹੋ ਗਿਆ  :D :P

Leave a Comment