ਕਿਉਂ ਪਾਗਲਾਂ ਵਾਂਗ ਕਰੇ ਤੂੰ ਯਾਦ ਮੈਨੂੰ,
ਤੈਨੂੰ ਵਾਰ ਵਾਰ ਏਹੋ ਸਮਝਾਉਂਦਾ ਹਾਂ,
ਕਰਿਆ ਨਾ ਕਰ ਮੈਨੂੰ ਪਿਆਰ ਐਂਵੇਂ,
ਮੈਂ ਤਾਂ ਤੇਰਾ ਦੋਸਤ ਬਣ ਕੇ ਰਹਿਣਾ ਚਾਹੁੰਦਾ ਹਾਂ...
Kyun Paglan Wang Kare Tu Yaad Mainu,
Tainu War War Eho Samjhaunda Haan,
Kareya Na Kar Mainu Pyar Aiven,
Main Tan Tera Dost Banke Rehna Chahunda Haan