ਇਕ ਮੁਰਗੀ ਦਾ ਰਿਸ਼ਤਾ ਕਾਂ ਨਾਲ ਹੋ ਗਿਆ |
ਜਦੋ ਮੁਰਗੇ ਨੂੰ ਪਤਾ ਲਗਿਆ ,
ਉਹ ਮੁਰਗੀ ਕੋਲ ਗਿਆ ਤੇ ਬੋਲਿਆ -
"ਮੇਰੇ ਵਿਚ ਕੀ ਕਮੀ ਆ ?
ਸੋਹਣਾ ਆ , ਕਾਂਵਾਂ ਨਾਲੋ ਜਿਆਦਾ ਖੂਬਸੂਰਤ ਆਂ ,

ਮੇਰੀ ਆਵਾਜ਼ ਪੂਰੇ ਸਹਿਰ ਵਿਚ ਗੂੰਜਦੀ ਆ ,
... ਮੁਰਗਿਆ ਦੀ ਯੂਨੀਅਨ ਦਾ ਪ੍ਰਧਾਨ ਆ "
ਮੁਰਗੀ - "ਜੀ ਮੈਂ ਤੁਹਾਡੇ ਜਜ਼ਬਤਾ ਦੀ ਕਦਰ ਕਰਦੀ ਆ ,
ਪਰ
ਮੇਰੇ ਮਾਤਾ - ਪਿਤਾ ਦੀ ਖਾਹਿਸ਼ ਆ ਕਿ
ਮੁੰਡਾ AIR FORCE ਵਿਚ ਹੋਵੇ....

Leave a Comment