ਇਕ ਮੁੰਡਾ ਆਪਣੇ ਬਾਪੂ ਦੇ ਵਿਆਹ ਦੀ ਮੂਵੀ
ਦੇਖ ਰਿਹਾ ਹੁੰਦਾ... ਦੇਖਦਾ- ਦੇਖਦਾ
ਆਪਣੇ ਬਾਪੂ ਨੂੰ ਕਹਿੰਦਾ,''ਬਾਪੂ- ਬਾਪੂ ,
ਮੈਂ ਵੀ ਆਪਣੇ ਵਿਆਹ ਤੇ ਇਹੀ ਆਰਕੈਸਟਰਾ
ਵਾਲੀਆਂ ਨਚਾਉਣੀਆਂ ਨੇ"
..
.
.
ਬਾਪੂ ਕਹਿੰਦਾ,' ਸਾਲਿਆ ,
ਬੰਦੇ ਦਾ ਪੁੱਤ ਬਣ, ਇਹ ਤੇਰੀਆਂ ਮਾਸੀਆਂ ਨੇ... :D