ਮੂੰਹ ਤੇਰਾ LED ਸਕਰੀਨ ਵਰਗਾ ਸਾਫ਼ ਸਾਫ਼
ਮੇਰੇ ਮੂੰਹ ਤੇ ਲੱਖਾਂ ਫਿਨਸੀਆਂ 3600 ਦਾਗ
ਅਵਾਜ਼ ਤੇਰੀ Lata Mangeshkar ਵਰਗੀ
ਫੀਲਿੰਗ ਤਾਂ ਮੈਂ ਵੀ ਲੈਣਾ Nusrat ਵਾਲੀ
ਪਰ ਲਾਉਣਾ ਨੀ ਆਉਂਦਾ ਇੱਕ ਵੀ ਰਾਗ
ਮੈਂ igostic ਤੇ Fukra ਬੰਦਾ
ਮੇਰੇ ਚਰਿੱਤਰ 'ਚ 20 ਦਾਗ
ਤੂੰ ਏਨੀ Down to Earth
ਤੇਰਾ ਧੰਨਵਾਦ ਮੇਰੇ ਧੰਨਭਾਗ....
You May Also Like





