ਡਾਕਟਰ, ਮਰੀਜ ਨੂੰ:-
ਤੁਹਾਡਾ ਹੀਮੋਗਲੋਬਿਨ ਘੱਟ ਹੈ
ਤੁਹਾਡੇ 'ਚ ਆਇਰਨ ਦੀ ਕਮੀ ਹੈ
ਤੁਹਾਡੇ 'ਚ ਕੈਲਸ਼ੀਅਮ ਦੀ ਵੀ ਕਮੀ ਹੈ
ਵਿਟਾਮਿਨ ਡੀ ਦੀ ਵੀ ਕਮੀ ਹੈ ਤੁਹਾਡੇ 'ਚ
🤔🙄

ਮਰੀਜ : ਬੱਸ ਡਾਕਟਰਾ ਰਹਿਣ ਦੇ !
ਇੰਨੀਆਂ ਕਮੀਆਂ ਤਾਂ ਮੇਰੀ ਸੱਸ ਨੇ ਨਹੀਂ ਕੱਢੀਆਂ ਸੀ ਮੇਰੇ 'ਚ 😂

Leave a Comment