ਮੇਰੀ "ਕੁੜਤੇ" ਦੇ ਨਾਲ ਟੌਹਰ ਬੜੀ.....
ਨਾਲੇ "ਚਾਦਰਾ" ਵੀ ਬਹੁਤ ਫੱਬਦਾ ਏ.....
ਮੇਰੀ ਜ਼ਿੰਦਗੀ ਸਚਮੁੱਚ ਰੰਗੀਨ ਬੜੀ.....
ਖੁਸ਼ੀਆਂ ਦਾ "ਦੀਵਾ" ਨਿੱਤ ਜੱਗਦਾ ਏ.....
ਜਦ ਭੰਡੇ ਕੋਈ ਮਾਂ ਬੋਲੀ "ਪੰਜਾਬੀ" ਨੂੰ.....
ਤਦ "ਸੁਭਾਅ" ਮੇਰਾ "ਕੌੜਾ" ਹੋ ਜਾਂਦਾ.....
ਕੋਈ ਆਖੇ ਮੈਨੂੰ ਸਿਧਾ ਜਿਹਾ "ਪੇਂਡੂ" ਹਾਂ.....
ਸਿਨਾ "ਮਾਣ" ਨਾਲ ਚੌੜਾ ਮੇਰਾ ਹੋ ਜਾਂਦਾ.....

Leave a Comment