ਮੇਰੇ ਪਿਆਰ ਦੀ ਏਨੀ ਕਦਰ ਪਵਾਈ ਸੱਜਣਾ,
ਰੂਹ ਤੱਕ ਅੰਦਰ ਵੱਸ ਜਾਈ ਸੱਜਣਾ,

ਜੇ ਨਾ ਬਣਾਇਆ ਗਿਆ ਇਸ ਜਨਮ ਤੈਨੂੰ ਆਪਣਾ,
ਅਗਲੇ ਜਨਮ ਚ' ਮੇਰੇ ਸਾਹਾਂ ਚ' ਵੱਸ ਕੇ ਆਈ ਸੱਜਣਾ ♥♥

Leave a Comment