ਮਜ਼ਾ ਆ ਰਿਹਾ ਸੀ ਉਹਨਾਂ ਨੂੰ ਮੇਰੇ ਹੰਝੂਆਂ ਦੀ ਬਾਰਿਸ਼ ਵਿੱਚ,
ਅਸੀਂ ਵੀ ਉਹਨਾਂ ਲਈ ਬਿਨਾ ਰੁਕੇ ਰੌਂਦੇ ਰਹੇ...
ਇੱਕ ਦਿਨ ਜਦੋਂ ਹੋਇਆ ਮੇਰੇ ਪਿਆਰ ਦਾ ਏਹਸਾਸ ਉਹਨਾਂ ਨੂੰ,
ਆ ਕੇ ਮੇਰੀ #ਕਬਰ ਤੇ ਰੌਦੇ ਰਹੇ,
ਅਸੀਂ ਵੀ ਇੰਨੇ ਖੁੱਦਾਰ ਨਿਕਲੇ ਓਹਦੇ ਹੰਝੂ ਨਾ ਪੂੰਝ ਸਕੇ
ਤੇ ਚੁੱਪ ਚਾਪ ਕਬਰ ਵਿੱਚ ਸੌਂਦੇ ਰਹੇ...